Makinig, magsalita, magbasa at magsulat ng Punjabi gamit ang content na nakaayos mula Baguhan hanggang Bihag. May buong teksto, audio (kung mayroon), salin at mga quiz ang bawat aralin, at puwede kang makipag-usap sa AI tutor. Pumili ng antas o uri ng content para magsimula.
Mag-role play ng mga totoong sitwasyon sa Punjabi. Sasagot si Anto, magmumungkahi ng sasabihin at marahang itatama ang mga mali mo.
Ang pagbabasa at pakikinig ang pinakamabilis na paraan para magkaroon ng pakiramdam sa Punjabi. Magsimula sa mga aralin sa Baguhan – Elementarya kung may alam ka nang ilang daang salita, saka lumipat sa Katamtaman – Mas mataas na katamtaman kapag nasusundan mo na ang pangunahing ideya nang hindi isinasalin ang bawat linya. I-tap ang kahit anong salita para sa kahulugan, sagutan ang quiz pagkatapos ng bawat aralin at i-save ang mga salitang gusto mong tandaan.
EdukasyonAdvanced<a href="https://news.google.com/rss/articles/CBMitwFBVV95cUxQTXRrcVFnVGNTMVpYbDNROGliVTdNVGRIRGl1WW5jM1dCbEFEb1ZPdmQxN1M3djlRd0M4SEE2ZUVpaFEyTEZmbzJJRXRZUXJHZzlLMkFYQkxGaDlVUmNpNzllVjl6VmlWOXlwVTBiRkJHQm5yQWNGUHBjUV95d1c4NmtJRXl1cmdpM0d1eWZPLWpCNzk2TndtNW80Q2tPZVJsbmN5Sy0yT3NhUTRHdExJOGt5NlJoemM?oc=5" target="_blank">Punjab News: ਓਬੀਸੀ ਵਿਦਿਆਰਥੀਆਂ ਲਈ ਵੱਡਾ ਉਪਰਾਲਾ, 39,320 ਵਿਦਿਆਰਥੀਆਂ ਨੂੰ ਮਿਲੇਗਾ 15.72 ਕਰੋੜ ਰੁਪਏ ਦਾ ਲਾਭ: ਡਾ. ਬਲਜੀਤ ਕੌਰ</a> <font color="#6f6f6f">sachkahoonpunjabi.com</font>
PagkakaibiganKatamtamanਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਸੋਮਵਾਰ ਨੂੰ ਬਠਿੰਡਾ ਦੀ ਇੱਕ ਅਦਾਲਤ ਵਿੱਚ ਆਪਣੇ ਖਿਲਾਫ ਚੱਲ ਰਹੇ ਮਾਣਹਾਨੀ ਦੇ ਮਾਮਲੇ ਦੀ ਸੁਣਵਾਈ ਦੌਰਾਨ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਈ। ਸ਼ਿਕਾਇਤਕਰਤਾ ਮਹਿੰਦਰ ਕੌਰ ਦੇ ਪੋਤੇ ਗੁਰਪ੍ਰੀਤ ਸਿੰਘ ਦੀ ਗਵਾਹੀ ਅੱਜ ਦਰਜ ਕੀਤੀ ਗਈ। ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਅੱਜ […] The post ਵੀਡੀਓ ਕਾਨਫਰੰਸ ਰਾਹੀਂ ਬਠਿੰਡਾ ਕੋਰਟ ‘ਚ ਪੇਸ਼ ਹੋਈ ਕੰਗਨਾ ਰਣੌਤ, ਹੁਣ ਇਸ ਤਰੀਕ ਨੂੰ ਹੋਵੇਗੀ ਸੁਣਵਾਈ appeared first on Daily Post Punjabi.
PantasyaBaguhanਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਅਹੁਦੇ ‘ਤੇ ਅਕਾਲੀ ਦਲ ਤੇ ਭਾਜਪਾ ਗਠਜੋੜ ਵਾਲੀ ABVP ਦੇ ਅੰਕਿਤ ਬਿਧਾਨ ਦੀ ਜਿੱਤ ਹੋਈ ਹੈ। ਅਕਾਲੀ ਦਲ ਦੇ ਸਟੂਡੈਂਟ ਵਿੰਗ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ (SOI) ਨੇ ਚੋਣ ਵਿੱਚ ਉਨ੍ਹਾਂ ਦਾ ਸਮਰਥਨ ਕੀਤਾ। ਅੰਕਿਤ ਪਹਿਲੀ ਵਾਰ ਪ੍ਰਧਾਨ ਬਣਨਗੇ। ਪਿਛਲੀ ਵਾਰ ABVP ਤੋਂ ਗੌਰਵਵੀਰ ਸੋਹਲ ਪ੍ਰਧਾਨ ਸਨ, ਪਰ ਉਨ੍ਹਾਂ […] The post ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਚੋਣਾਂ ‘ਚ ਮੁੜ ਜਿੱਤੀ ABVP, ਅੰਕਿਤ ਬਿਧਾਨ ਬਣਿਆ ਪ੍ਰਧਾਨ appeared first on Daily Post Punjabi.
Pantasya
ਜਸਪ੍ਰੀਤ ਅਤੇ ਸਿਮਰਨ ਚਰਚਾ ਕਰਦੇ ਹਨ ਕਿ ਹੈਰੀ ਪੋਟਰ ਕਿਵੇਂ ਇੱਕ ਰੱਦ ਕੀਤੀ ਗਈ ਕਿਤਾਬ ਤੋਂ ਇਤਿਹਾਸ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਸਮੂਹਾਂ ਵਿੱਚੋਂ ਇੱਕ ਬਣ ਗਿਆ, ਅਤੇ ਇਹ ਵਰਤਾਰਾ ਅੱਜ ਦੀ ਪ੍ਰਸ਼ੰਸਕ ਸੰਸਕ੍ਰਿਤੀ ਬਾਰੇ ਕੀ ਦੱਸਦਾ ਹੈ।
Negosyo at karera
ਜਸਪ੍ਰੀਤ ਅਤੇ ਸਿਮਰਨ ਆਪਣੇ ਕੰਮ ਵਿੱਚ ਨਵੀਆਂ ਮਾਹਰਤਾਵਾਂ ਬਾਰੇ ਗੱਲ ਕਰਦੇ ਹਨ। ਉਹ ਹਰ ਰੋਜ਼ ਕੰਮ 'ਤੇ ਸਿੱਖਣ ਲਈ ਸਧਾਰਨ ਸੁਝਾਅ ਸਾਂਝੇ ਕਰਦੇ ਹਨ।
Pantasya
ਜਸਪ੍ਰੀਤ ਅਤੇ ਸਿਮਰਨ ਅਵਤਾਰ: ਦ ਲਾਸਟ ਏਅਰਬੈਂਡਰ ਦੀ ਕਾਲਪਨਿਕ ਦੁਨੀਆ ਬਾਰੇ ਗੱਲ ਕਰਦੇ ਹਨ, ਜਿਸ ਵਿੱਚ ਚਾਰ ਤੱਤਾਂ ਵਾਲੇ ਦੇਸ਼ ਅਤੇ ਵੱਖ-ਵੱਖ ਸਭਿਆਚਾਰਾਂ ਦਾ ਮੇਲ ਹੈ। ਇਹ ਐਨੀਮੇਸ਼ਨ ਅਤੇ ਕਲਪਨਾ ਪਸੰਦ ਕਰਨ ਵਾਲਿਆਂ ਲਈ ਇੱਕ ਦੋਸਤਾਨਾ ਅਤੇ ਆਸਾਨ ਐਪੀਸੋਡ ਹੈ।
Baguhan19:11Punjabi Travel Couple
Katamtaman22:24Happy Punjabi Family
Advanced35:59Punjabi Travel Couple
sa Punjabi
kaakit-akit