No elementar, seu panjabi passa de frases soltas para frases simples e conectadas. Você encontra situações do dia a dia: compras, direções, família, trabalho e planos. Estas lições mantêm a linguagem clara e vão trazendo mais variedade.
Cerca de 1.000 palavras e aproximadamente 180–200 horas de estudo para chegar a este nível.
Terror e mistérioElementarਨਵੀਂ ਦਿੱਲੀ 31 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਸੋਨਮ ਵਾਂਗਚੁਕ ਨੇ ਆਮਿਰ ਖਾਨ ਦੇ ਉਸ ਦਾਅਵੇ ਦਾ ਕਰਾਰਾ ਜਵਾਬ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਫ਼ਿਲਮ ‘3 ਇਡੀਅਟਸ’ ਦੀ ਸ਼ੂਟਿੰਗ ਦੌਰਾਨ ਐਕਟਿਵਿਸਟ ਨੂੰ ਨਹੀਂ ਜਾਣਦੇ ਸਨ। ਸੋਨਮ ਨੇ ਹੁਣ ਦੋਵਾਂ ਦੀ ਮੁਲਾਕਾਤ ਦਾ ਇੱਕ ਪੁਰਾਣਾ ਵੀਡੀਓ ਦਿਖਾਉਂਦੇ ਹੋਏ ਮਜ਼ਾਕ ਵਿੱਚ ਕਿਹਾ […] The post ਸੋਨਮ ਵਾਂਗਚੁਕ ਨੇ ਆਮਿਰ ਖਾਨ ਨੂੰ ਦੱਸਿਆ ‘ਗਜਨੀ’, ਨਹੀਂ ਪਛਾਣਨ ਵਾਲੇ ਦਾਅਵੇ ਦੀ ਖੋਲ੍ਹੀ ਪੋਲ appeared first on .
FantasiaElementar31 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਵਿੱਚ ਐਨਾਲਾਗ ਯਾਨੀ ਨਾਨ-ਡੇਅਰੀ ਪਨੀਰ ਦੀ ਵਿਕਰੀ, ਉਤਪਾਦਨ ਅਤੇ ਭੰਡਾਰਨ ’ਤੇ ਇੱਕ ਸਾਲ ਲਈ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਫੂਡ ਐਂਡ ਐਡਮਿਨਿਸਟ੍ਰੇਸ਼ਨ, ਪੰਜਾਬ ਦੀ ਕਮਿਸ਼ਨਰ ਕਮਲਪ੍ਰੀਤ ਬਰਾੜ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ-2006 ਦੀ […] The post ਪੰਜਾਬ ‘ਚ ਐਨਾਲਾਗ ਪਨੀਰ ’ਤੇ ਇੱਕ ਸਾਲ ਲਈ ਰੋਕ, ਉਤਪਾਦਨ-ਵਿਕਰੀ ਤੇ ਭੰਡਾਰਨ ’ਤੇ ਪੂਰਨ ਪਾਬੰਦੀ ! appeared first on .
ViagensElementar31 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਕਰੀਬ 100 ਤੋਂ ਜ਼ਿਆਦਾ ਤਰ੍ਹਾਂ ਦੇ ਕੈਂਸਰ ਹੁੰਦੇ ਹਨ ਅਤੇ ਇਨ੍ਹਾਂ ਸਭ ਲਈ ਵੱਖ-ਵੱਖ ਤਰ੍ਹਾਂ ਦੀ ਦਵਾਈ ਕੰਮ ਕਰਦੀ ਹੈ। ਪੇਟ ਦੇ ਅੰਦਰ ਬਾਈਲਰੀ ਟ੍ਰੈਕਟ ਕੈਂਸਰ ਨੂੰ ਬੇਹੱਦ ਘਾਤਕ ਕੈਂਸਰ ਮੰਨਿਆ ਜਾਂਦਾ ਹੈ। ਇਸ ਦੇ ਠੀਕ ਹੋਣ ਦੀ ਦਰ ਬਹੁਤ ਘੱਟ ਹੈ। ਇਸ ਲਈ ਬ੍ਰਿਟੇਨ-ਸਵੀਡਨ ਦੀ ਮਸ਼ਹੂਰ ਬਾਇਓਟੈਕ […] The post ਚੀਨ ਨੇ ਕੈਂਸਰ ਦੀ ਸਭ ਤੋਂ ਪਾਵਰਫੁੱਲ ਦਵਾਈ ਬਣਾਉਣ ਦਾ ਕੀਤਾ ਦਾਅਵਾ, ਕਿਹਾ AstraZeneca ਦੀ ਦਵਾਈ ਤੋਂ ਬਹੁਤ ਅੱਗੇ, ਕੀ ਹੋਵੇਗੀ ਅੱਗੇ ਦੀ ਰਾਹ appeared first on .
Saúde
ਜਸਪ੍ਰੀਤ ਅਤੇ ਸਿਮਰਨ ਬਾਹਰ ਸੈਰ ਕਰਨ ਬਾਰੇ ਗੱਲ ਕਰਦੇ ਹਨ। ਉਹ ਦੱਸਦੇ ਹਨ ਕਿ ਤਾਜ਼ੀ ਹਵਾ ਸਾਡੇ ਮੂਡ ਅਤੇ ਊਰਜਾ ਨੂੰ ਕਿਵੇਂ ਬਦਲਦੀ ਹੈ। ਉਹ ਆਪਣੀਆਂ ਕਹਾਣੀਆਂ ਅਤੇ ਰੋਜ਼ਾਨਾ ਬਾਹਰ ਜਾਣ ਦੇ ਆਸਾਨ ਤਰੀਕੇ ਸਾਂਝੇ ਕਰਦੇ ਹਨ।
Saúde
ਜਸਪ੍ਰੀਤ ਅਤੇ ਸਿਮਰਨ ਗੱਲ ਕਰਦੇ ਹਨ ਕਿ ਵੱਖ-ਵੱਖ ਫਲ ਅਤੇ ਸਬਜ਼ੀਆਂ ਖਾਣਾ ਸਿਹਤ ਲਈ ਕਿਉਂ ਜ਼ਰੂਰੀ ਹੈ। ਉਹ ਆਸਾਨ ਤਰੀਕੇ, ਮਨਪਸੰਦ ਪਕਵਾਨ ਅਤੇ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਬਦਲਣ ਦੇ ਤਜਰਬੇ ਸਾਂਝੇ ਕਰਦੇ ਹਨ।
Educação
ਜਸਪ੍ਰੀਤ ਅਤੇ ਸਿਮਰਨ ਗੱਲ ਕਰਦੇ ਹਨ ਕਿ ਵੱਡੇ ਹੋ ਕੇ ਨਵੀਂ ਭਾਸ਼ਾ ਕਿਵੇਂ ਸਿੱਖੀਏ। ਉਹ ਆਪਣੀਆਂ ਮੁਸ਼ਕਲਾਂ, ਮਜ਼ਾਕੀਆ ਗਲਤੀਆਂ ਅਤੇ ਸੌਖੇ ਤਰੀਕੇ ਦੱਸਦੇ ਹਨ ਜਿਨ੍ਹਾਂ ਨਾਲ ਉਹਨਾਂ ਦੀ ਮਦਦ ਹੋਈ।
Elementar24:54Punjabi Travel Couple
Elementar29:52Punjabi Travel Couple
Elementar27:58Punjabi Travel Couple
Faça o teste de nivelamento rápido e sugeriremos por onde começar.
Fazer o teste de nível