På videregående leser og lytter du til panjabi om mange temaer med flyt. Disse leksjonene inneholder nyheter, meninger og lengre historier, med ordforråd som lar deg følge argumenter og uttrykke dine egne synspunkter.
Omtrent 4000 ord og ca. 500–600 timer med øving for å nå dette nivået.
MatVideregåendeGroundwater extraction falls from 163.80% to 152.22% in four years
ReisingVideregåendeਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ‘ਚ ਉਸ ਵੇਲੇ ਦਹਿਸ਼ਤ ਮਾਹੌਲ ਬਣ ਗਿਆ, ਜਦੋਂ ਵਾਰਡ ਨੰਬਰ ਪੰਜ ਦੇ ਕਾਂਗਰਸੀ ਕੌਂਸਲਰ ਰਣਜੀਤ ਸਿੰਘ ਦਿਓ ਦੇ ਚਾਚਾ ਅਮਰਜੀਤ ਸਿੰਘ ਦਿਓ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ, ਜਿੱਥੇ ਡਾਕਟਰਾਂ […] The post ਗੁਰਦਾਸਪੁਰ ‘ਚ ਫਾਇਰਿੰਗ, ਬਾਈਕ ‘ਤੇ ਆਏ ਬਦਮਾਸ਼ਾਂ ਨੇ ਕੌਂਸਲਰ ਦੇ ਚਾਚੇ ਨੂੰ ਮਾਰੀ ਗੋਲੀ appeared first on Daily Post Punjabi.
HelseVideregåendeਨਵੀਂ ਦਿੱਲੀ 31 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ 26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਦੇ ਪਹਾੜੀ ਖੇਤਰ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਨੇਪਾਲ ਦੀ ਮਦਦ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਮਨੀਸ਼ਾ ਨੇ ਗਲੋਬਲ ਵਾਰਮਿੰਗ ਨੂੰ ਉਨ੍ਹਾਂ ਕਾਰਕਾਂ ਵਿੱਚੋਂ ਇੱਕ ਦੱਸਿਆ ਜਿਸ ਵੱਲ ਤੁਰੰਤ ਧਿਆਨ ਦੇਣ […] The post Manisha Koirala ਨੇ ਨੇਪਾਲ ਹੜ੍ਹਾਂ ’ਤੇ ਪ੍ਰਗਟਾਈ ਚਿੰਤਾ, ਚੀਨ ਤੇ ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ appeared first on .
Business og karriere
ਜਸਪ੍ਰੀਤ ਆਪਣੇ ਅਧਿਆਪਨ ਦੇ ਆਖ਼ਰੀ ਸਾਲਾਂ ਦੌਰਾਨ ਕੰਮ ਤੋਂ ਪੂਰੀ ਤਰ੍ਹਾਂ ਥੱਕ ਜਾਣ ਬਾਰੇ ਗੱਲ ਕਰਦਾ ਹੈ, ਅਤੇ ਇਹ ਅੰਦਰੋਂ ਅਸਲ ਵਿੱਚ ਕਿਵੇਂ ਮਹਿਸੂਸ ਹੁੰਦਾ ਹੈ। ਉਹ ਅਤੇ ਸਿਮਰਨ ਬਰਨਆਊਟ ਦੇ ਸ਼ੁਰੂਆਤੀ ਲੱਛਣਾਂ ਅਤੇ ਕੰਮ ਵਾਲੀਆਂ ਥਾਵਾਂ 'ਤੇ ਇਸ ਨੂੰ ਰੋਕਣ ਲਈ ਕੀ ਕੀਤਾ ਜਾ ਸਕਦਾ ਹੈ, ਬਾਰੇ ਚਰਚਾ ਕਰਦੇ ਹਨ।
Fantasi
ਜਸਪ੍ਰੀਤ ਅਤੇ ਸਿਮਰਨ ਚਰਚਾ ਕਰਦੇ ਹਨ ਕਿ ਹੈਰੀ ਪੋਟਰ ਕਿਵੇਂ ਇੱਕ ਰੱਦ ਕੀਤੀ ਗਈ ਕਿਤਾਬ ਤੋਂ ਇਤਿਹਾਸ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਸਮੂਹਾਂ ਵਿੱਚੋਂ ਇੱਕ ਬਣ ਗਿਆ, ਅਤੇ ਇਹ ਵਰਤਾਰਾ ਅੱਜ ਦੀ ਪ੍ਰਸ਼ੰਸਕ ਸੰਸਕ੍ਰਿਤੀ ਬਾਰੇ ਕੀ ਦੱਸਦਾ ਹੈ।
Oppvekst
ਜਸਪ੍ਰੀਤ ਅਤੇ ਸਿਮਰਨ ਆਪਣੇ ਪਚੀ-ਤੀਹ ਸਾਲ ਦੀ ਉਮਰ ਦੇ ਉਲਝਣ ਵਾਲੇ ਸੰਕਟ ਬਾਰੇ ਗੱਲ ਕਰਦੇ ਹਨ, ਜਿੱਥੇ ਉਹ ਦੂਜਿਆਂ ਦੀਆਂ ਇੱਛਾਵਾਂ, ਥੈਰੇਪੀ, ਦੋਸਤੀਆਂ ਦੇ ਖ਼ਤਮ ਹੋਣ, ਅਤੇ ਆਪਣੀ ਅਸਲ ਪਛਾਣ ਨੂੰ ਮੁੜ ਬਣਾਉਣ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕਰਦੇ ਹਨ।
Videregående27:45Punjabi Travel Couple
Videregående39:55Punjabi Travel Couple
Videregående28:58Punjabi Travel Couple
Ta den korte nivåtesten, så foreslår vi hvor du bør begynne.
Ta nivåtesten