Punjabi Khabarnama·ኦገስ 31 ਪੰਜਾਬ ‘ਚ ਐਨਾਲਾਗ ਪਨੀਰ ’ਤੇ ਇੱਕ ਸਾਲ ਲਈ ਰੋਕ, ਉਤਪਾਦਨ-ਵਿਕਰੀ ਤੇ ਭੰਡਾਰਨ ’ਤੇ ਪੂਰਨ ਪਾਬੰਦੀ !
31 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬੇ ਵਿੱਚ ਐਨਾਲਾਗ ਯਾਨੀ ਨਾਨ-ਡੇਅਰੀ ਪਨੀਰ ਦੀ ਵਿਕਰੀ, ਉਤਪਾਦਨ ਅਤੇ ਭੰਡਾਰਨ ’ਤੇ ਇੱਕ ਸਾਲ ਲਈ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਫੂਡ ਐਂਡ ਐਡਮਿਨਿਸਟ੍ਰੇਸ਼ਨ, ਪੰਜਾਬ ਦੀ ਕਮਿਸ਼ਨਰ ਕਮਲਪ੍ਰੀਤ ਬਰਾੜ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ-2006 ਦੀ […]
The post ਪੰਜਾਬ ‘ਚ ਐਨਾਲਾਗ ਪਨੀਰ ’ਤੇ ਇੱਕ ਸਾਲ ਲਈ ਰੋਕ, ਉਤਪਾਦਨ-ਵਿਕਰੀ ਤੇ ਭੰਡਾਰਨ ’ਤੇ ਪੂਰਨ ਪਾਬੰਦੀ ! appeared first on .